Post by OJ ⚽ 📰🗞️ (@Ojode)

Putin : 73 years old
Trump : 79 years old
Netanyahu : 76 years old
Narendra Modi : 75 years old
Xi Jinping : 72 years old
Khamenei : 86 year old

ਯਾਰ ਇਹ ਇਨੇ ਬੁੱਢੇ ਬੰਦੇ ਦੇਸ਼ਾਂ ਨੂੰ ਚਲਾ ਰਹੇ ਇਸ ਉਮਰ ਵਿੱਚ ਦਿਮਾਗ ਬੱਚਿਆਂ ਵਾਲਾ ਹੋ ਜਾਂਦਾ ਤੇ ਇਹ ਹੁਣ ਜਾਣ ਬੁੱਝ ਕੇ ਟਰੰਪ ਵੀ ਬੱਚਿਆਂ ਵਾਂਗ ਜਿੱਦ ਕਰ ਰਿਹਾ ਤੇ ਦੁਨੀਆ ਨੂੰ ਪਰੇਸ਼ਾਨ ਕੀਤਾ ਪਿਆ ਇਹ ਮਗਰੋਂ ਕਦੋਂ ਲੈਣਗੇ ਤੇ ਪੜੇ ਲਿਖੇ ਨੌਜਵਾਨ ਦੇਸ਼ਾਂ ਦੀ ਕਮਾਨ ਸੰਭਾਲਣਗੇ

Putin : 73 years old
Trump : 79 years old
Netanyahu : 76 years old
Narendra Modi : 75 years old
Xi J...

0 likes · 0 comments · 0 shares